Maruti Alto ਦਾ CNG Version Rs 2.68 lac ਦੀ ਸ਼ੁਰੂਆਤੀ ਕੀਮਤ ਵਿਚ ਉਪਲਬਧ ਹੈ Maruti Ertiga CNG ਦੀ ਸ਼ੁਰੂਆਤੀ ਕੀਮਤ Rs 6.70 lac ਵਿਚ ਉਪਲਬਧ ਹੈ ਮਾਰੂਤੀ ਸੁਜੂਕੀ ਤੋਂ ਬਾਦ ਟਾਟਾ ਮੋਟਰਜ਼ ਹੀ ਅਜਿਹੀ ਕਾਰ ਨਿਰਮਾਤਾ ਕਮਪਨੀ ਹੈ ਜੋ CNG ਗੱਡੀਆਂ ਬਣਾ ਰਹੀ ਹੈ Wagon R ਦੀ CNG ਵਿਚ 26 KMPL ਮਾਇਲੇਜ ਹੈ Maruti Celerio CNG ਦੀ ਸ਼ੁਰੂਆਤੀ ਕੀਮਤ Rs 4.34 lac ਹੈ Maruti Eeco CNG ਕਮਰਸ਼ੀਅਲ ਵਰਤੋਂ ਲਈ ਬੇਹਤਰ ਵਿਕਲਪ ਹੈ