Home » photogallery » lifestyle » BEST MILEAGE CAR IN WORLD 250 KM PER KG OF HYDROGEN TOYOTA MIRAI SETS 1360 KM HYDROGEN MILEAGE RECORD SANTOSH

ਸਭ ਤੋਂ ਵੱਧ ਮਾਈਲੇਜ ਵਾਲੀ ਕਾਰ, ਇੱਕ ਕਿਲੋ ਫਿਊਲ ‘ਚ ਚੱਲਦੀ 250 ਕਿਲੋਮੀਟਰ

Toyota's Hydrogen Car Mirai: ਪੈਟਰੋਲ ਅਤੇ ਡੀਜ਼ਲ ਤੇਜ਼ੀ ਨਾਲ ਮਹਿੰਗਾ ਹੋ ਰਿਹਾ ਹੈ ਅਤੇ ਸਵੱਛ ਊਰਜਾ ਦੀ ਮੰਗ ਨੇ ਵਿਸ਼ਵ ਨੂੰ ਬਦਲਵੇਂ ਬਾਲਣਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਕੜੀ ਵਿੱਚ ਇਸ ਨਵੀਂ ਕਾਰ ਜਾਂਚ ਨਤੀਜਿਆਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।

  • |