Home » photogallery » lifestyle » BEST RECHARGE PLAN UNDER 100 RUPEE JIO OFFER FREE CALLING PLAN ONLY AT 75 RUPEES FOR JIOPHONE USERS GET FREE APPS ACCESS RUP AS

ਜੀਓ ਦਾ ਧਮਾਕਾ! ਸਿਰਫ 75 ਰੁਪਏ 'ਚ ਪਾਓ ਮੁਫਤ ਕਾਲਿੰਗ ਅਤੇ 2.5GB ਡੇਟਾ

Best Recharge Plan under 100 Rupees: ਗਾਹਕਾਂ ਨੂੰ ਮਾਰਕੀਟ ਵਿੱਚ ਇੱਕ ਤੋਂ ਵੱਧ ਸਸਤੇ ਪਲਾਨ ਵਿਕਲਪ ਮਿਲਦੇ ਹਨ। ਅੱਜ ਅਸੀਂ ਇੱਕ ਅਜਿਹੇ ਪਲਾਨ ਬਾਰੇ ਦੱਸਾਂਗੇ ਜਿਸਦੀ ਕੀਮਤ 100 ਰੁਪਏ ਤੋਂ ਘੱਟ ਹੈ, ਅਤੇ ਇਹ ਬਹੁਤ ਸਾਰੇ ਫਾਇਦੇ ਲੈ ਕੇ ਆਉਂਦਾ ਹੈ। ਅਸਲ ਵਿੱਚ ਜੀਓ ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਖਾਸ ਪਲਾਨ ਪੇਸ਼ ਕਰਦਾ ਹੈ, ਅਤੇ JioPhone ਗਾਹਕਾਂ ਲਈ ਪਲਾਨ ਦੀ ਕੀਮਤ 75 ਰੁਪਏ ਤੋਂ ਸ਼ੁਰੂ ਹੁੰਦੀ ਹੈ।

  • |