Home » photogallery » lifestyle » BIHAR GOPALGANJ TEMPLE WHERE GHOSTS ROAM IN FORM OF HUMANS AK

Ajab-Gajab: ਇੱਥੇ ਲੱਗਦਾ ਹੈ ਭੂਤਾਂ ਦਾ ਮੇਲਾ, ਮੰਦਰ 'ਚ ਇਨਸਾਨਾਂ ਦੀ ਸ਼ਕਲ ਵਿੱਚ ਘੁੰਮਦੇ ਨੇ ਭੂਤ!

ਬਿਹਾਰ ਦੇ ਗੋਪਾਲਗੰਜ 'ਚ ਭੂਤਾਂ-ਪ੍ਰੇਤਾਂ ਦਾ ਅਨੋਖਾ ਮੇਲਾ ਸਜਿਆ ਹੈ, ਅੰਧਵਿਸ਼ਵਾਸ ਕਾਰਨ ਲੋਕ ਮੰਨਦੇ ਹਨ ਕਿ ਇੱਥੇ ਭੂਤ ਮਨੁੱਖ ਦੇ ਰੂਪ 'ਚ ਘੁੰਮਦੇ ਹਨ। ਇੱਥੇ ਪਹੁੰਚਣ ਵਾਲੀਆਂ ਔਰਤਾਂ ਅਤੇ ਮਰਦ ਅਜੀਬੋ-ਗਰੀਬ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਇਹ ਮੰਦਰ ਜ਼ਿਲ੍ਹਾ ਹੈੱਡਕੁਆਰਟਰ ਤੋਂ 12 ਕਿਲੋਮੀਟਰ ਉੱਤਰ ਵੱਲ ਲਕਸ਼ਵਰ ਪਿੰਡ ਵਿੱਚ ਸਥਿਤ ਹੈ। (ਫੋਟੋ: ਗੋਵਿੰਦ ਕੁਮਾਰ)

  • |