Home » photogallery » lifestyle » BITTER BITTER GOURD DISSOLVES SWEETNESS IN HEALTH YOU WILL BE SURPRISED TO KNOW ITS MEDICINAL PROPERTIES

ਕੌੜਾ ਕਰੇਲਾ ਸਿਹਤ ਨੂੰ ਦਿੰਦੈ 'ਮਿਠਾਸ', ਔਸ਼ਧੀ ਗੁਣ ਜਾਣ ਕੇ ਹੋ ਜਾਵੋਗੇ ਹੈਰਾਨ

ਕਰੇਲਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਯੁਰਵੇਦ ਮਾਹਿਰਾਂ ਅਨੁਸਾਰ ਕਰੇਲਾ ਸ਼ੂਗਰ ਨੂੰ ਕੰਟਰੋਲ ਕਰਨ ਦਾ ਉਪਾਅ ਹੈ। ਇਹ ਪਾਚਨ ਤੰਤਰ ਦੀ ਖਰਾਬੀ, ਭੁੱਖ ਨਾ ਲੱਗਣਾ, ਬੁਖਾਰ ਅਤੇ ਅੱਖਾਂ ਦੇ ਰੋਗਾਂ ਵਿੱਚ ਵੀ ਲਾਭਦਾਇਕ ਹੈ। ਇਸ ਨੂੰ ਖਾਣ ਨਾਲ ਜਲਣ, ਕਫ, ਸਾਹ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਤਿੱਲੀ ਦੀ ਖਰਾਬੀ ਵੀ ਕੰਟਰੋਲ ਹੁੰਦੀ ਹੈ।

  • |