Home » photogallery » lifestyle » BOOK GAS CYLINDER ONLINE WITH AMAZON PAY GET 50 RUPEE CASHBACK OFFERS HOW TO BOOK LPG GAS ONLINE TRANSPG

ਇੰਜ LPG ਰਸੋਈ ਗੈਸ ਸਿਲੰਡਰ ਬੁਕ ਕਰਨ 'ਤੇ ਮਿਲੇਗੀ 50 ਰੁਪਏ ਦੀ ਛੋਟ, ਜਾਣੋ ਪੂਰਾ ਪ੍ਰੋਸੈਸ

ਮਹਿੰਗਾਈ ਤੋਂ ਪ੍ਰੇਸ਼ਾਨ ਆਮ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਮਿਲੀ ਹੈ। ਜੇ ਤੁਸੀਂ ਐਮਾਜ਼ਾਨ ਪੇ 'ਤੇ ਇੰਡੇਨ ਗੈਸ, ਭਾਰਤ ਗੈਸ ਅਤੇ ਐਚਪੀ ਗੈਸ ਕੰਪਨੀਆਂ ਦੇ ਗੈਸ ਸਿਲੰਡਰ ਬੁੱਕ ਕਰਦੇ ਹੋ, ਤਾਂ ਤੁਹਾਨੂੰ 50 ਰੁਪਏ ਦਾ ਕੈਸ਼ਬੈਕ ਮਿਲੇਗਾ।

  • |