ਐਮਾਜ਼ਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ 'ਹੈਪੀਨੈੱਸ ਅਪਗ੍ਰੇਡ ਡੇਜ਼' ਆਫਰ ਦੇ ਤਹਿਤ ਪੇਸ਼ ਕੀਤੀ ਜਾ ਰਹੀ ਹੈ। ਇਹ ਸੇਲ ਇਲੈਕਟ੍ਰਾਨਿਕਸ, ਘਰੇਲੂ ਉਪਕਰਨਾਂ, ਐਕਸੈਸਰੀਜ਼ 'ਤੇ ਛੋਟਾਂ ਨਾਲ ਭਰੀ ਹੋਈ ਹੈ। ਗਾਹਕ ਇੱਥੋਂ ਅੱਧੀ ਕੀਮਤ 'ਤੇ ਵੀ ਕਈ ਚੀਜ਼ਾਂ ਖਰੀਦ ਸਕਦੇ ਹਨ। ਇਸ ਦੌਰਾਨ ਸੇਲ 'ਚ ਪਤਲੇ ਅਤੇ ਹਲਕੇ ਲੈਪਟਾਪ ਦੀ ਕੀਮਤ 'ਚ ਵੀ ਵੱਡੀ ਕਟੌਤੀ ਕੀਤੀ ਗਈ ਹੈ।ਆਓ ਜਾਣਦੇ ਹਾਂ ਕਿੰਨੇ ਸਸਤੇ 'ਚ ਤੁਸੀਂ ਵੀ ਲੈਪਟਾਪ ਘਰ ਲਿਆ ਸਕਦੇ ਹੋ...