Home » photogallery » lifestyle » CAN A COMPANY MAKE CORONAVIRUS VACCINATION MANDATORY FOR EMPLOYEES

ਕੀ ਕੰਪਨੀ ਆਪਣੇ ਕਰਮਚਾਰੀਆਂ 'ਤੇ Corona ਵੈਕਸੀਨ ਲਗਾਉਣ ਦਾ ਦਬਾਅ ਪਾ ਸਕਦੀ ਹੈ, ਜਾਣੋ ਪੂਰੀ ਡਿਟੇਲ

Coronavirus vaccination: ਬਹੁਤ ਸਾਰੀਆਂ ਕੰਪਨੀਆਂ ਉਨ੍ਹਾਂ ਕਰਮਚਾਰੀਆਂ ਨੂੰ ਤੋਹਫੇ ਦੇ ਰਹੀਆਂ ਹਨ ਜੋ ਕੋਰੋਨਾ ਟੀਕਾ ਲਗਵਾ ਰਹੇ ਹਨ। ਉਦਾਹਰਣ ਵਜੋਂ, ਅਮਰੀਕੀ ਕੰਪਨੀ ਵਾਲਮਾਰਟ ਅਜਿਹੇ ਕਰਮਚਾਰੀਆਂ ਨੂੰ ਸਾਢੇ ਪੰਜ ਹਜ਼ਾਰ ਰੁਪਏ ਦਾ ਬੋਨਸ ਦੇ ਰਹੀ ਹੈ।