Home » photogallery » lifestyle » CATS CAN REMEMBER EACH OTHER S NAMES JAPANESE RESEARCH

ਬਿੱਲੀਆਂ ਇੱਕ ਦੂਜੇ ਦੇ ਨਾਮ ਯਾਦ ਰੱਖ ਸਕਦੀਆਂ ਹਨ, ਜਾਪਾਨੀ ਖੋਜ 'ਚ ਹੋਇਆ ਖੁਲਾਸਾ

ਬਿੱਲੀਆਂ (Cat) 'ਤੇ ਕੀਤੇ ਅਧਿਐਨ ਵਿੱਚ, ਜਾਪਾਨੀ ਖੋਜਕਰਤਾਵਾਂ ਨੇ ਪਾਇਆ ਹੈ ਕਿ ਬਿੱਲੀਆਂ ਹੋਰ ਬਿੱਲੀਆਂ ਦੇ ਨਾਮ ਅਤੇ ਚਿਹਰਿਆਂ ਨੂੰ ਵਧੇਰੇ ਗੱਲਬਾਤ ਕਰਕੇ (Remembering the names and Faces) ਪਛਾਣ ਸਕਦੀਆਂ ਹਨ। ਖੋਜਕਰਤਾਵਾਂ ਨੇ ਆਪਣੇ ਪ੍ਰਯੋਗਾਂ ਵਿਚ ਇਹ ਵੀ ਪਾਇਆ ਕਿ ਉਹ ਉਸ ਵਿਅਕਤੀ ਦੀ ਪਛਾਣ ਕਰ ਸਕਦੇ ਹਨ ਜਿਸ ਨਾਲ ਉਹ ਘਰੇਲੂ ਮਾਹੌਲ ਵਿਚ ਜ਼ਿਆਦਾ ਗੱਲਬਾਤ (Human Interactions) ਕਰਦੇ ਹਨ। ਹਾਲਾਂਕਿ ਇਸ ਤਰ੍ਹਾਂ ਦਾ ਵਿਵਹਾਰ ਕੁੱਤਿਆਂ 'ਚ ਵੀ ਦੇਖਣ ਨੂੰ ਮਿਲਦਾ ਹੈ ਪਰ ਬਿੱਲੀਆਂ 'ਚ ਇਹ ਪਹਿਲੀ ਵਾਰ ਸਾਬਤ ਹੋਇਆ ਹੈ।

  • |