Home » photogallery » lifestyle » CHANDIGARH ADMINISTRATION REFUSES TO REGISTER CAR WITH ART WORK ON HIGH COURT SAYS CAR MUST GET REGISTRATION THE SAME WAY COLOURFUL TRUCKS GET REGISTERED TVUS AS

High Court: ਜੇ ਰੰਗ ਬਿਰੰਗੇ ਟਰੱਕਾਂ ਨੂੰ ਮਿਲਦਾ ਹੈ ਨੰਬਰ ਤਾਂ Art Work ਵਾਲੀ ਕਾਰ ਦਾ ਵੀ ਹੋਵੇ ਰਜਿਸਟਰੇਸ਼ਨ

ਚੰਡੀਗੜ੍ਹ ਦੇ ਸੀਨੀਅਰ ਸਟੈਂਡਿੰਗ ਕਾਉਂ ਸਿਲ ਪੰਕਜ ਜੈਨ ਨੇ ਚੰਡੀਗੜ੍ਹ ਪਰਸ਼ਾਸਨ ਦਾ ਪੱਖ ਰੱਖਦੇ ਹੋਏ ਕਿਹਾ ਕਿ ਜਦੋਂ ਕਾਰ ਦਾ ਅਸਲੀ ਰੰਗ ਬਦਲ ਦਿੱਤਾ ਗਿਆ ਤੇ ਇਸ ਦੀ ਕੋਈ ਇਜਾਜ਼ਤ ਵੀ ਨਹੀਂ ਲਈ ਗਈ ਤਾਂ ਕਾਰ ਨੂੰ ਰਜਿਸਟਰ ਕਰਨਾ ਮੋਟਰ ਵਹੀਕਲ ਐਕਟ ਦੇ ਖ਼ਿਲਾਫ਼ ਹੈ।

  • |