Home » photogallery » lifestyle » CHANDRA GRAHAN 2021 THE LAST LUNAR ECLIPSE OF THE YEAR CONTINUES A BEAUTIFUL SIGHT SEEN AROUND THE WORLD SEE PICS AK

Chandra Grahan 2021: ਸਾਲ ਦੇ ਆਖਰੀ ਚੰਦਰ ਗ੍ਰਹਿਣ ਮੌਕੇ ਦੁਨੀਆ ਭਰ 'ਚ ਦਿਸਿਆ ਖੂਬਸੂਰਤ ਨਜ਼ਾਰਾ

Chandra Grahan (Lunar Eclipse) 2021: ਸਾਲ ਦਾ ਆਖਰੀ ਅੰਸ਼ਕ ਚੰਦਰ ਗ੍ਰਹਿਣ ਅਜੇ ਵੀ ਜਾਰੀ ਹੈ। ਇਹ ਚੰਦਰ ਗ੍ਰਹਿਣ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਹੀ ਦੇਖਿਆ ਜਾ ਸਕਦਾ ਹੈ। ਵਿਗਿਆਨੀਆਂ ਮੁਤਾਬਕ 580 ਸਾਲਾਂ ਬਾਅਦ ਇਹ ਸਭ ਤੋਂ ਲੰਬਾ ਚੰਦਰ ਗ੍ਰਹਿਣ ਹੈ। ਭਾਰਤੀ ਸਮੇਂ ਮੁਤਾਬਕ ਇਹ ਚੰਦਰ ਗ੍ਰਹਿਣ ਸਵੇਰੇ 11:34 'ਤੇ ਸ਼ੁਰੂ ਹੋਇਆ ਹੈ ਅਤੇ ਸ਼ਾਮ ਨੂੰ 5:59 'ਤੇ ਸਮਾਪਤ ਹੋਵੇਗਾ।

  • |