ਸਿਰਫ ਫਿਲਮੀ ਸਿਤਾਰਿਆਂ ਹੀ ਨਹੀਂ, WWE ਦੀਆਂ ਰੇਸਲਰਾਂ ਵੀ ਬ੍ਰੈਸਟ ਸਰਜਰੀ ਕਰਵਾਉਂਦੀਆਂ ਹਨ। ਉਨ੍ਹਾਂ ਵਿਚੋਂ ਇਕ ਮਹਿਲਾ ਪਹਿਲਵਾਨ ਸ਼ੈਰਲੋਟ ਫਲੇਅਰ (Charlotte Flair) ਹੈ, ਜਿਸ ਨੇ 10 ਵਾਰ WWE ਮਹਿਲਾ ਚੈਂਪੀਅਨਸ਼ਿਪ ਜਿੱਤੀ ਹੈ। ਪਰ ਅਚਾਨਕ ਸ਼ੈਰਲੋਟ ਫਲੇਅਰ ਨੂੰ ਰਿੰਗ ਤੋਂ ਬਰੇਕ ਲੈਣਾ ਪਿਆ ਅਤੇ ਜਿਸਦਾ ਕਾਰਨ ਉਸਦੀ ਛਾਤੀ ਦੀ ਸਰਜਰੀ ਹੈ।