Home » photogallery » lifestyle » CHEAPEST PLAN JIO 91 RUPEES PLAN AND AIRTEL 99 RUPEES PLAN

Jio ਤੇ Airtel ਦੇ ਇਹ ਪਲਾਨ 100 ਰੁਪਏ ਤੋਂ ਵੀ ਘੱਟ 'ਚ ਆਉਂਦੇ ਹਨ, ਮਿਲਦੀ ਹੈ ਮੁਫ਼ਤ ਕਾਲਿੰਗ !

Jio ਤੇ Airtel: ਇੱਥੇ ਅਸੀਂ ਤੁਹਾਨੂੰ ਅਜਿਹੇ ਪਲਾਨ ਬਾਰੇ ਦੱਸ ਰਹੇ ਹਾਂ ਜਿਸ ਵਿੱਚ ਤੁਹਾਨੂੰ 3GB ਡਾਟਾ ਮਿਲੇਗਾ ਅਤੇ ਇਨ੍ਹਾਂ ਦੀ ਕੀਮਤ ਵੀ 100 ਰੁਪਏ ਤੋਂ ਘੱਟ ਹੈ। ਏਅਰਟੈੱਲ ਦਾ ਸਭ ਤੋਂ ਸਸਤਾ ਪਲਾਨ 99 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਦੇ ਨਾਲ ਹੀ ਜੀਓ ਦਾ ਪਲਾਨ 91 ਰੁਪਏ ਤੋਂ ਸ਼ੁਰੂ ਹੁੰਦਾ ਹੈ।

  • |