Home » photogallery » lifestyle » CHINA HAS ROLLED OUT ITS FIRST RENEWABLE ENERGY SKYTRAIN VIDEO VIRAL

ਇਹ ਰੇਲ ਧਰਤੀ 'ਤੇ ਨਹੀਂ ਬਲਕਿ ਅਸਮਾਨ 'ਚ ਚੱਲੇਗੀ, ਚੀਨ ਨੇ ਬਣਾਈ ਦੁਨੀਆ ਦੀ ਇਕਲੌਤੀ 'ਸਕਾਈ ਟਰੇਨ'

ਸਕਾਈ ਟ੍ਰੇਨ ਬ੍ਰਾਂਡ ਨਵੀਂ ਤਕਨੀਕ ਦਿ ਸਸਪੈਂਸ਼ਨ ਰੇਲਵੇ ਦੇ ਅਧਾਰ ‘ਤੇ ਤਿਆਰ ਕੀਤੀ ਗਈ ਹੈ। ਯਾਨੀ ਇਹ ਜ਼ਮੀਨ ਵਿਚ ਨਹੀਂ, ਹਵਾ ਵਿਚ ਪਈ ਰੇਲ ਲਾਈਨਾਂ ਤੋਂ ਲਟਕਦੇ ਹੋਏ ਅੱਗੇ ਵਧੇਗੀ। ਇਹ ਸਕਾਈ ਟ੍ਰੇਨ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਨਾਲ ਲੈ ਜਾਣ ਦੀ ਸਮਰੱਥਾ ਰੱਖਦੀ ਹੈ।

  • |