Home » photogallery » lifestyle » CYCLIST AND ART TEACHER JAGWINDER SINGH GOT MARRIED KNOW THEIR LOVE STORY

ਇੰਸਟਾਗ੍ਰਾਮ ਤੋਂ ਅਮ੍ਰਿਤਧਾਰੀ ਲੜਕੀ ਨੂੰ ਜਗਵਿੰਦਰ ਸਿੰਘ ਸਾਇਕਲਿਸਟ ਨਾਲ ਹੋਇਆ ਪਿਆਰ, ਹੁਣ ਹੋਇਆ ਵਿਆਹ

ਦੋਨਾਂ ਦਾ ਪਿਆਰ ਇੰਸਟਾਗ੍ਰਾਮ ਤੇ ਪ੍ਰਵਾਨ ਚੜ੍ਹਿਆ ਹੈ। ਲੋਕ ਕਹਿੰਦੇ ਹੈ ਜਿਸਦੇ ਦੋਨੋ ਹੱਥ ਨਹੀਂ ਹਨ, ਉਸ ਨਾਲ ਸ਼ਾਦੀ ਕਰ ਰਹੇ ਹੋ ਪਰ ਮੇਨੂ ਜੋ ਜਗਵਿੰਦਰ ਵਿਚ ਜੋ ਦਿਖਾਈ ਦਿਤਾ। ਉਸਨੂੰ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਸਾਡਾ ਪੂਰਾ ਪਰਿਵਾਰ ਜਗਵਿੰਦਰ ਨਾਲ ਵਿਆਹ ਤੋਂ ਖੁਸ਼ ਹੈ।

  • |