Home » photogallery » lifestyle » DESTINATION WEDDING VENUES OR SPOTS FOR SUMMER SEASON THAT IS APRIL AND MAY MARRIAGES GH RUP AS

Destination Wedding: ਡੈਸਟੀਨੇਸ਼ਨ ਵੈਡਿੰਗ ਦੀ ਕਰ ਰਹੇ ਹੋ ਪਲੈਨਿੰਗ, ਤਾਂ ਜ਼ਰੂਰ ਦੇਖੋ ਇਹ ਖਬਰ

Destination Wedding:  ਕੋਵਿਡ ਦੀ ਤੀਜੀ ਲਹਿਰ ਦੇ ਹੌਲੀ-ਹੌਲੀ ਸ਼ਾਂਤ ਹੋਣ ਤੋਂ ਬਾਅਦ, ਕੀ ਤੁਸੀਂ ਗਰਮੀਆਂ ਵਿੱਚ ਯਾਨੀ ਅਪ੍ਰੈਲ ਅਤੇ ਮਈ ਦੇ ਮਹੀਨੇ ਵਿੱਚ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹੋ। ਜੇਕਰ ਤੁਸੀਂ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਡੈਸਟੀਨੇਸ਼ਨ ਵੈਡਿੰਗ ਕਰਨਾ ਚਾਹੁੰਦੇ ਹੋ ਤਾਂ ਗਰਮੀਆਂ 'ਚ ਤੁਸੀਂ ਭਾਰਤ 'ਚ ਕੁਝ ਖਾਸ ਥਾਵਾਂ ਦੀ ਚੋਣ ਕਰ ਸਕਦੇ ਹੋ। ਗਰਮੀਆਂ ਵਿੱਚ ਵਿਆਹ ਦੀ ਯੋਜਨਾ ਬਣਾਉਣ ਵਾਲੇ ਜੋੜੇ ਅਕਸਰ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਆਪਣੇ ਵਿਆਹ ਦੇ ਸਥਾਨ ਨੂੰ ਲੈ ਕੇ ਤਣਾਅ ਵਿੱਚ ਰਹਿੰਦੇ ਹਨ।