Home » photogallery » lifestyle » DISCOVERY OF AN 800 YEAR OLD MUMMY IN PERU VEGETABLES AND TOOLS WERE KEPT NEARBY TRANSPG

800 ਸਾਲ ਪੁਰਾਣੀ ਮਮੀ ਦੀ ਖੋਜ, ਨੇੜੇ ਰੱਖੇ ਹੋਏ ਸੀ ਸਬਜ਼ੀਆਂ ਤੇ ਔਜ਼ਾਰ

ਇਹ ਮਮੀ ਲੀਮਾ ਸ਼ਹਿਰ ਦੇ ਬਾਹਰਵਾਰ ਇੱਕ ਭੂਮੀਗਤ ਢਾਂਚੇ ਵਿੱਚੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮਕਬਰੇ ਵਿੱਚ ਚੀਨੀ-ਮਿੱਟੀ ਦੀਆਂ ਚੀਜ਼ਾਂ, ਸਬਜ਼ੀਆਂ ਦੇ ਅਵਸ਼ੇਸ਼ ਅਤੇ ਪੱਥਰ ਦੇ ਸੰਦ ਵੀ ਰੱਖੇ ਗਏ ਸਨ। ਪੇਰੂ ਸਭਿਆਚਾਰਾਂ ਦੇ ਸੈਂਕੜੇ ਪੁਰਾਤੱਤਵ ਸਥਾਨਾਂ ਦਾ ਘਰ ਹੈ ਜੋ ਇੰਕਾ ਸਾਮਰਾਜ ਤੋਂ ਪਹਿਲਾਂ ਅਤੇ ਬਾਅਦ ਵਿੱਚ ਵਿਕਸਤ ਹੋਏ ਸਨ। 500 ਸਾਲ ਪਹਿਲਾਂ ਦੱਖਣੀ ਇਕਵਾਡੋਰ ਅਤੇ ਕੋਲੰਬੀਆ ਤੋਂ ਲੈ ਕੇ ਮੱਧ ਚਿਲੀ ਤੱਕ ਦੱਖਣੀ ਅਮਰੀਕਾ ਦੇ ਦੱਖਣੀ ਹਿੱਸੇ ਉਤੇ ਇਸ ਦਾ ਵਿਸ਼ੇਸ਼ ਪ੍ਰਭਾਵ ਸੀ।

  • |
Advertisement
Advertisement
Advertisement