Home » photogallery » lifestyle » DONALD TRUMPTRUMP INDIAN WORSHIPPER DIES DEPRESSED OVER PRESIDENTS COVID 19 ILLNESS

ਟਰੰਪ ਦੀ ਸਿਹਤ ਲਈ ਵਰਤ ‘ਤੇ ਬੈਠੇ ਭਾਰਤੀ ਪ੍ਰਸ਼ੰਸਕ ਦੀ ਮੌਤ, ਘਰ ‘ਚ ਰੱਖੀ ਟਰੰਪ ਮੂਰਤੀ

ਕ੍ਰਿਸ਼ਨਾ ਟਰੰਪ ਦੇ ਇੱਕ ਡਾਇ-ਹਾਰਡ ਫੈਨ ਸਨ। ਉਸ ਨੇ ਆਪਣੇ ਘਰ 'ਤੇ ਟਰੰਪ ਦੀ 6 ਫੁੱਟ ਉੱਚੀ ਮੂਰਤੀ ਵੀ ਬਣਾਈ ਸੀ, ਜਿਸ ਨੂੰ ਉਹ ਹਰ ਰੋਜ਼ ਦੁੱਧ ਪੀਊਂਦਾ ਸੀ। ਕ੍ਰਿਸ਼ਨਾ ਦੇ ਪਰਿਵਾਰ ਨੇ ਕਿਹਾ ਕਿ ਉਸਨੇ ਟਰੰਪ ਦੇ ਕੋਰੋਨਾ ਦੇ ਪਾਜ਼ੀਟਿਵ ਹੋਣ ਦੀ ਖਬਰ ਮਿਲਦਿਆਂ ਹੀ ਵਰਤ ਰੱਖਿਆ ਅਤੇ ਪ੍ਰਾਰਥਨਾ ਕੀਤੀ। ਇਸ ਚਿੰਤਾ ਕਾਰਨ ਉਹ ਨੀਂਦ ਵੀ ਨਹੀਂ ਸੁੱਤਾ। ਦਿਲ ਦਾ ਦੌਰਾ ਪੈਣ ਕਾਰਨ ਐਤਵਾਰ ਰਾਤ ਉਸ ਦੀ ਮੌਤ ਹੋ ਗਈ।

  • |