Home » photogallery » lifestyle » DONATE ON GURU PURNIMA ACCORDING TO YOUR HOROSCOPE DG AS

Guru Purnima 2022: ਗੁਰੂ ਪੂਰਨਿਮਾ 'ਤੇ ਰਾਸ਼ੀ ਮੁਤਾਬਕ ਕਰੋ ਦਾਨ, ਹਰ ਮਨੋਕਾਮਨਾ ਹੋਵੇਗੀ ਪੂਰੀ

Guru Purnima 2022: ਗੁਰੂ ਪੂਰਨਿਮਾ ਦਾ ਤਿਉਹਾਰ ਹਿੰਦੂ ਧਰਮ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਿੰਦੂ ਧਰਮ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਸ ਦਿਨ ਲੋਕ ਆਪਣੇ ਗੁਰੂਆਂ ਦਾ ਸਤਿਕਾਰ ਕਰਦੇ ਹਨ। ਹਿੰਦੂ ਧਰਮ ਵਿੱਚ ਗੁਰੂ ਪੂਰਨਿਮਾ ਪੁਰਾਤਨ ਸਮੇਂ ਤੋਂ ਮਨਾਈ ਜਾਂਦੀ ਰਹੀ ਹੈ। ਪ੍ਰਮੁੱਖ ਤੌਰ 'ਤੇ ਇਹ ਤਿਉਹਾਰ ਮਹਾਰਿਸ਼ੀ ਵੇਦ ਵਿਆਸ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਕੁਝ ਲੋਕ ਇਸ ਦਿਨ ਭਗਵਾਨ ਨੂੰ ਆਪਣਾ ਗੁਰੂ ਮੰਨ ਕੇ ਪੂਜਾ ਕਰਦੇ ਹਨ।

  • |