Home » photogallery » lifestyle » EID UL FITR 2022 DATE TIME INDIA WORLD CELEBRATION RAMADAN END PHOTOS AP AS

Eid ul Fitr: 10 ਤਸਵੀਰਾਂ 'ਚ ਦੇਖੋ ਕਿਵੇਂ ਦੁਨੀਆ ਭਰ 'ਚ ਮਨਾਈ ਗਈ ਈਦ

ਈਦ-ਉਲ-ਫਿਤਰ 2022 (Eid Ul Fitr 2022): )ਅੱਜ ਦੇਸ਼ ਅਤੇ ਦੁਨੀਆ 'ਚ ਈਦ-ਉਲ-ਫਿਤਰ ਯਾਨੀ ਈਦ ਮਨਾਈ ਜਾ ਰਹੀ ਹੈ। ਹਾਲਾਂਕਿ ਕਈ ਦੇਸ਼ਾਂ ਨੇ ਇਕ ਦਿਨ ਪਹਿਲਾਂ ਚੰਦਰਮਾ ਦੇਖ ਕੇ 2 ਮਈ ਨੂੰ ਈਦ ਮਨਾਈ। ਆਓ ਦੇਖਦੇ ਹਾਂ ਕਿ ਦੁਨੀਆ 'ਚ ਈਦ ਕਿਵੇਂ ਮਨਾਈ ਗਈ... (ਸਾਰੀਆਂ ਤਸਵੀਰਾਂ-AP)

  • |