Home » photogallery » lifestyle » ENGLAND MUM WHO SLEEPS WITH OTHER COUPLES WHILE HER KIDS ARE AT SCHOOL HAS LAUNCHED A SWINGING WEBSITE

ਜਦੋਂ ਉਸਦੇ ਬੱਚੇ ਸਕੂਲ ਜਾਂਦੇ ਦੂਜੇ ਜੋੜਿਆਂ ਨਾਲ ਸੌਂਦੀ ਇਹ ਔਰਤ, ਆਪਣੀ ਲਾਈਫ ਦੇ ਹੈਰਾਨਕੁਨ ਰਾਜ਼ ਖੋਲੇ

ਹਾਲ ਹੀ ਵਿੱਚ, ਇੰਗਲੈਂਡ (England) ਦੇ ਲਿੰਕਸ਼ਾਇਰ, ਵਿੱਚ ਰਹਿਣ ਵਾਲੀ ਇੱਕ 29 ਸਾਲਾ ਸਵਿੰਗਰ ਪਤਨੀ (Swinger Wife) ਨੇ ਲੋਕਾਂ ਨੂੰ ਆਪਣੀ ਜ਼ਿੰਦਗੀ ਬਾਰੇ ਦੱਸ ਕੇ ਹੈਰਾਨ ਕਰ ਦਿੱਤਾ ਹੈ। ਵਿਸਟਾ ਵਾਈਫ (Vista Wife) ਦੇ ਨਾਂ ਨਾਲ ਮਸ਼ਹੂਰ, ਇਸ ਔਰਤ ਅਤੇ ਉਸਦੇ ਪਤੀ ਨੇ ਇੱਕ ਸਵਿੰਗ ਸਾਈਟ (Swinging website) ਵੀ ਸ਼ੁਰੂ ਕਰਕੇ ਦੂਜੇ ਜੋੜਿਆਂ ਵਿੱਚ ਸਵਿੰਗਿੰਗ ਨਾਲ ਜੁੜੇ ਟੈਬੂ (taboo) ਨੂੰ ਖਤਮ ਕਰਨਾ ਚਾਹੁੰਦਾ ਹੈ।

  • |