Home » photogallery » lifestyle » ENVIRONMENTAL ACTIVIST JULIA BUTTERFLY HILL WHO LIVED IN A 1000 YEAR OLD TREE FOR 738 DAYS TO SAVE TREES

PHOTOS : ਜੰਗਲਾਂ ਦੀ ਕਟਾਈ ਦੇ ਵਿਰੁੱਧ 738 ਦਿਨ 180 ਫੁੱਟ ਲੰਬੇ ਦਰਖ਼ਤ 'ਤੇ ਰਹੀ ਇਹ ਦਲੇਰ ਕੁੜੀ..

ਮਰਹੂਮ ਵਾਤਾਵਾਰਣ ਪ੍ਰੇਮੀ ਅਤੇ ਚਿਪਕੋ ਅੰਦੋਲਨ ਦੇ ਮੋਹਰੀ ਸੁੰਦਰ ਲਾਲ ਬਹੁਗੁਣਾ ਵਾਂਗ ਦੁਨੀਆ ਵਿੱਚ ਕੁੱਝ ਲੋਕ ਦਰਖ਼ਤਾਂ ਦੀ ਕਟਾਈ ਖਿਲਾਫ ਸੰਘਰਸ਼ ਕਰ ਰਹੇ ਹਨ। ਇੰਨਾਂ ਵਿੱਚੋਂ ਹੀ ਇੱਕ ਕੁਦਰਤ ਪ੍ਰੇਮੀ ਦਲੇਰ ਮਹਿਲਾ ਜੂਲੀਆ ਹਿੱਲ ਹੈ।

  • |