Home » photogallery » lifestyle » EPFO PENSION PORTAL EVERY IMPORTANT INFORMATION FOR PENSIONERS WILL BE AVAILABLE AK

EPFO ਨੇ ਪੈਨਸ਼ਨਰਾਂ ਨੂੰ ਦਿੱਤੀ ਖਾਸ ਸਹੂਲਤ! ਨਹੀਂ ਲਾਉਣੇ ਪੈਣੇ ਆਫਿਸ ਦੇ ਗੇੜੇ, ਇਸ ਪੋਰਟਲ 'ਚ ਮਿਲੇਗੀ ਸਾਰੀ ਜ਼ਰੂਰੀ ਜਾਣਕਾਰੀ

ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਲੱਖਾਂ ਪੈਨਸ਼ਨਰਾਂ (EPFO ਪੈਨਸ਼ਨਰਾਂ) ਨੂੰ ਵੱਡੀ ਰਾਹਤ ਦਿੱਤੀ ਹੈ। EPFO ਨੇ ਆਪਣੇ ਪੋਰਟਲ 'ਤੇ ਪੈਨਸ਼ਨਰਾਂ ਲਈ ਕਈ ਸਹੂਲਤਾਂ ਦਿੱਤੀਆਂ ਹਨ। ਜਿੱਥੇ ਪੈਨਸ਼ਨਰਾਂ ਨੂੰ ਪੈਨਸ਼ਨ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਮਿਲਣਗੇ।