HOME » PHOTO » Lifestyle
2/6
Lifestyle Mar 08, 2018, 06:04 PM

ਹੁਣ ਹੋਲੀ ਇੰਟਰਨੈੱਟ ਤੇ ਵੀ ਇਸ ਐਪਸ ਨਾਲ ਕਰ ਸਕਦੇ ਹੋ ਦੋਸਤਾਂ ਨਾਲ ਵੀਡੀਓ ਕਾਲ

ਫੇਸਬੁੱਕ ਮੈਸੇਂਜਰ ਲਾਈਟ ਵਿੱਚ ਇਕ ਨਵਾਂ ਫ਼ੀਚਰ ਵੀਡੀਓ ਕਾਲ ਜੋੜਿਆ ਗਿਆ ਹੈ।ਇਸ ਨਵੇਂ ਫ਼ੀਚਰ ਨਾਲ ਹੁਣ ਐਂਡਰੋਇਡ ਯੂਜ਼ਰਸ ਆਪਣੇ ਦੋਸਤਾਂ,ਰਿਸ਼ਤੇਦਾਰਾਂ ਦੇ ਨਾਲ ਵੀਡੀਓ ਚੈਟ ਕਰ ਸਕਣਗੇ।ਕਾਫ਼ੀ ਸਮੇਂ ਤੋ ਇੰਤਜ਼ਾਰ ਹੋ ਰਹੇ ਇਸ ਫ਼ੀਚਰ ਨੂੰ ਫੇਸਬੁੱਕ ਮੈਸੇਂਜਰ ਨੇ ਪਹਿਲਾਂ ਹੀ ਪੇਸ਼ ਕਰ ਦਿੱਤਾ ਸੀ ਹੁਣ ਇਸਨੂੰ ਲਾਇਟ ਵਰਜਨ ਵਿੱਚ ਦਿੱਤਾ ਹੈ