ਸੋਸ਼ਲ ਮੀਡੀਆ 'ਤੇ ਕਾਫੀ ਪਾਪੂਲਰ ਯੂਟਿਊਬਰ ਦਾਨਿਸ਼ ਜੇਹਨ ਦਾ ਸੜਕ ਹਾਦਸੇ 'ਚ ਮੌਤ ਹੋ ਗਈ। ਦਾਨਿਸ਼ (ace of space) ਦਾ ਪ੍ਰਤਿਭਾਗੀ ਵੀ ਰਹਿ ਚੁੱਕੇ ਹਨ। ਆਖਰੀ ਵਾਰ ਉਨ੍ਹਾਂ ਵਿਕਾਸ ਗੁਪਤਾ ਵੱਲੋਂ ਹੋਸਟਿਡ (ace of space) ਸ਼ੋ 'ਚ ਦੇਖਿਆ ਗਿਆ ਸੀ। ਅਜਿਹੇ 'ਚ ਵਿਕਾਸ ਗੁਪਤਾ ਨੇ ਦਾਨਿਸ਼ ਦੀ ਮੌਤ 'ਤੇ ਦੁਖ ਜਤਾਇਆ। ਛੋਟੀ ਉਮਰ 'ਚ ਹੀ ਉਹ ਲੋਕਾਂ ਵਿਚ ਆਪਣੀ ਖਾਸ ਪਛਾਣ ਬਣਾਉਣ 'ਚ ਸਫਲ ਸਨ। ਉਹ ਮੁੰਬਈ ਦੇ ਇਕ ਮਧਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਸਨ। ਸੋਸ਼ਲ ਮੀਡੀਆ 'ਤੇ ਪਾਪੂਲਰ ਪਰਸਨੈਲਿਟੀ ਦਾਨਿਸ਼ ਦੇ ਫੈਨਜ਼ ਉਨ੍ਹਾਂ ਲਈ ਪੋਸਟ ਕਰ ਕੇ ਉਨ੍ਹਾਂ ਸ਼ਰਧਾਂਜਲੀਆਂ ਭੇਟ ਕਰ ਰਹੇ ਹਨ। ਉਹ ਮੁੰਬਈ ਦੇ ਇਕ ਮਧਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਸਨ। ਸੋਸ਼ਲ ਮੀਡੀਆ 'ਤੇ ਪਾਪੂਲਰ ਪਰਸਨੈਲਿਟੀ ਦਾਨਿਸ਼ ਦੇ ਫੈਨਜ਼ ਉਨ੍ਹਾਂ ਲਈ ਪੋਸਟ ਕਰ ਕੇ ਉਨ੍ਹਾਂ ਸ਼ਰਧਾਂਜਲੀਆਂ ਭੇਟ ਕਰ ਰਹੇ ਹਨ।