ਇਸ ਤੋਂ ਬਾਅਦ ਵਿੱਚ ਸੈਕਟਰ 36 ਦੀ ਪੁਲਿਸ ਉਨ੍ਹਾਂ ਨੂੰ ਉਨ੍ਹਾਂ ਦੇ ਆਫ਼ਿਸ ਤੋਂ ਗ੍ਰਿਫਤਾਰ ਕਰ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਮੇਰੇ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਅਸੀਂ ਬਾਂਦਰ ਨੂੰ ਮਾਰ ਦਿੱਤਾ ਹੈ ਅਤੇ ਉਸ ਦਾ ਸ਼ਿਕਾਰ ਕੀਤਾ ਹੈ। ਸਾਨੂੰ ਰਾਤ ਭਰ ਥਾਣੇ ਵਿਚ ਰੱਖਿਆ ਗਿਆ। ਮੈਨੂੰ ਸੱਚ ਵਿੱਚ ਬਹੁਤ ਵੱਡਾ ਝਟਕਾ ਲੱਗਾ। ਜਿਸ ਜਾਨਵਰ ਨੂੰ ਇੰਨਾ ਪਿਆਰ ਕਰਦੇ ਸਨ ਤੇ ਉਹ ਉਸ ਨੂੰ ਕਿਵੇਂ ਮਾਰਨਗੇ।