Home » photogallery » lifestyle » FARMER FROM GUJARAT HAS GROWN APPLES FROM SHIMLA IN THE SCORCHING HEAT OF KUTCH

ਕਿਸਾਨ ਦਾ ਕਮਾਲ: ਜ਼ੀਰੋ ਡਿਗਰੀ 'ਤੇ ਉੱਗਣ ਵਾਲੇ ਸੇਬ, 45 ਡਿਗਰੀ ਸੈਲਸੀਅਸ ਦੀ ਤਪਦੀ ਗਰਮੀ 'ਚ ਪੈਦਾ ਕਰ ਦਿਖਾਏ..

ਜੀ ਹਾਂ ਇਹ ਕਾਰਨਾਮਾ ਸ਼ਾਂਤੀਲਾਲ ਦੇਵ ਜੀ ਭਾਈ ਮੌਵਾਨੀ ਨੇ ਕਰ ਦਿਖਾਇਆ ਹੈ। ਉਹ ਗੁਜਰਾਤ ਦੇ ਕੱਛ ਮਾਰੂਥਲ ਵਿੱਚ ਸ਼ਿਮਲਾ ਦਾ ਸੇਬ ਉਗਾਉਂਦਾ ਹੈ।

  • |