HOME » PHOTO » Lifestyle
2/6
Lifestyle Mar 13, 2018, 06:52 PM

340 ਕਿਲੋਮੀਟਰ ਹੈ ਇਸ ਕਾਰ ਦੀ ਸਪੀਡ, 2.9 ਸਕਿੰਟਾਂ ਵਿਚ ਫੜਦੀ ਹੈ 100 ਦੀ ਸਪੀਡ

ਦੁਨੀਆ ਦੀ ਸਪੋਰਟਸ ਕਾਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਫਰਾਰੀ ਨੇ ਭਾਰਤ ਵਿਚ 812 ਸੁਪਰਫਾਸਟ ਲਾਂਚ ਕੀਤੀ ਹੈ, ਇਸ ਕਾਰ ਦੀ ਐਕਸ ਸ਼ੋਅਰੂਮ ਕੀਮਤ 5.2 ਕਰੋੜ ਰੁਪਏ ਹੈ, 812 ਸੁਪਰਫਾਸਟ ਬਹੁਤ ਮਸ਼ਹੂਰ F12 ਬੇਰਲੀਨੇਟਾ ਦੀ ਅਗਲੀ ਰੇਂਜ ਹੈ,ਇਹ ਇਟਲੀ ਦੇ ਬ੍ਰੇਂਡ ਦੀ ਅਜੇ ਤੱਕ ਦੀ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਤੇਜ਼ ਸਪੋਰਟਸ ਕਾਰ ਹੈ, ਇਸ ਕਾਰ ਦੇ ਸਿਰਫ ਦੋ ਦਰਵਾਜ਼ੇ ਹਨ ਅਤੇ ਇਸ ਨੂੰ 2017 ਦੇ ਜਨੇਵਾ ਮੋਟਰ ਸ਼ੋਅ ਵਿੱਚ ਪੇਸ਼ ਕੀਤਾ ਗਿਆ ਸੀ, ਫੇਰਾਰੀ 812 ਸੁਪਰਫਾਸਟ 6.5 ਲੀਟਰ ਹੈ. V12 ਇੰਜਣ 789 bhp ਦਾ ਅਧਿਕਤਮ ਪਾਵਰ ਬਣਾਉਂਦਾ ਹੈ