ਖ਼ਰਬੂਜ਼ਾ ਸਾਡੇ ਦਿਲ ਲਈ ਵੀ ਬਹੁਤ ਲਾਭਦਾਇਕ ਹੈ। ਇਸ ਨੂੰ ਖਾਣ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬੱਚ ਸਕਦੇ ਹੋ। ਖ਼ਰਬੂਜ਼ੇ ਵਿੱਚ ਐਡਿਨੋਸੀਨ ਸਰੀਰ ਵਿੱਚ ਲਹੂ ਨੂੰ ਪਤਲਾ ਕਰਦਾ ਹੈ ਤੇ ਜਿਸ ਨਾਲ ਖ਼ੂਨ ਗਾੜ੍ਹਾ ਹੋਣ ਤੋਂ ਬੱਚਿਆਂ ਰਹਿੰਦਾ ਹੈ। ਇਸ ਨੂੰ ਖਾਣ ਨਾਲ ਦਿਲ ਦੇ ਦੌਰੇ, cardiac arrest ਤੇ ਸਟ੍ਰੋਕ ਆਦਿ ਦਾ ਖ਼ਤਰਾ ਘੱਟ ਜਾਂਦਾ ਹੈ।