ਤੁਹਾਨੂੰ ਦੱਸ ਦੇਈਏ ਕਿ ਭੀਐੱਮ ਐਪ ਦਾ ਪੂਰਾ ਨਾਂਅ ਭਾਰਤ ਇੰਟਰਫੇਸ ਫ਼ਾਰ ਮਨੀ ਹੈ। ਭੀਮ ਐਪ ਐਂਡਰਾਇਡ ਅਤੇ ਆਇਓਐਸ ਦੋਨੋਂ ਹੀ ਯੂਜ਼ਰਸ ਲਈ ਉਪਲੱਭਦ ਹੈ। ਇਸ ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਬਣਾਇਆ ਹੈ, ਜੋ ਯੂਪੀਆਈ ਤੇ ਕੰਮ ਕਰਦਾ ਹੈ। ਯੂ.ਪੀ.ਏ. ਨੇ ਆਈ ਐਮ ਪੀ ਐਸ ਇਨਫਰਾਸਟ੍ਰਕਚਰ ਤੇ ਕੰਮ ਕੀਤਾ ਹੈ ਅਤੇ ਇਸ ਰਾਹੀਂ ਇਹ ਇਕ ਬੈਂਕ ਤੋਂ ਦੂਜੇ ਬੈਂਕ ਵਿਚ ਫੰਡ ਟ੍ਰਾਂਸਫਰ ਕਰ ਸਕਦਾ ਹੈ।