Home » photogallery » lifestyle » GANESH CHATURTHI 2020 INTERESTING FACTS OF LORD GANESHA SIGNIFICANCE AND MEANING OF GANPATI BODY PARTS PANSO TRANSPG

Ganesh Chaturthi 2020: ਗਜਾਨਨ ਦੇ ਕੰਨ ਤੋਂ ਲੈ ਕੇ ਸੁੰਡ ਤੱਕ ਦਿੰਦੇ ਹਨ ਚੰਗੀ ਸਿੱਖਿਆ

Ganesh Chaturthi 2020: ਅੱਜ ਤੋਂ ਠੀਕ ਦੋ ਦਿਨ ਬਾਅਦ 22 ਅਗਸਤ ਨੂੰ ਦੇਸ਼ ਵਿੱਚ ਗਣੇਸ਼ ਚਤੁਰਥੀ ਮਨਾਈ ਜਾਵੇਗੀ।ਇਸ ਦਿਨ ਗ਼ੌਰੀ ਨੰਦਨ ਗਣੇਸ਼ ਜੀ ਦੀ ਵਿਸ਼ੇਸ਼ ਪੂਜਾ ਦੀ ਜਾਂਦੀ ਹੈ।ਭਾਦਰਪਦ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਗਣੇਸ਼ ਚਤੁਰਥੀ (Ganesh Chaturthi 2020) ਦੇ ਰੂਪ ਵਿੱਚ ਮਨਾਉਂਦੇ ਹਨ ਕਿਉਂਕਿ ਇਸ ਦਿਨ ਭਗਵਾਨ ਗਣੇਸ਼ ਦਾ ਅਵਤਾਰ ਹੋਇਆ ਸੀ। ਭਗਵਾਨ ਗਣੇਸ਼ ਜੀ ਨੂੰ ਕਈ ਨਾਮਾਂ ਨਾਲ ਬੁਲਾਇਆ ਜਾਂਦਾ ਹੈ।ਭਗਵਾਨ ਗਣੇਸ਼ ਦੇ ਕਿਹੜੇ ਅੰਗ ਸਾਨੂੰ ਕਿਸ ਚੀਜ਼ ਦੀ ਸਿੱਖਿਆ ਦਿੰਦੇ ਹਨ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਵਿੱਚ ਦੱਸ ਰਹੇ ਹਨ।

  • |