Home » photogallery » lifestyle » GOOD NEWS FOR WHATSAPP USERS YOU WILL GET NEW WINDOWS BETA APP UPDATE WHERE VOICE NOTE CAN BE PAUSE AND RESUME

WhatsApp ਵੈਬ 'ਤੇ ਆ ਰਿਹੈ Voice Note ਨਾਲ ਜੁੜਿਆ ਖਾਸ ਫੀਚਰ...

WhatsApp Update: ਰਿਪੋਰਟ ਦੇ ਅਨੁਸਾਰ, WhatsApp ਯੂਨੀਵਰਸਲ ਵਿੰਡੋਜ਼ ਪਲੇਟਫਾਰਮ ਬੀਟਾ ਐਪ ਵਿੱਚ ਵੌਇਸ ਨੋਟਸ ਨੂੰ pause ਅਤੇ resume ਕਰਨ ਦਾ ਵਿਕਲਪ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਫੀਚਰ ਪਹਿਲਾਂ ਤੋਂ ਹੀ ਐਂਡ੍ਰਾਇਡ ਅਤੇ iOS 'ਤੇ ਮੌਜੂਦ ਹੈ ਅਤੇ ਹੁਣ ਇਹ ਵਿੰਡੋਜ਼ 'ਤੇ ਆ ਰਿਹਾ ਹੈ। ਜਾਣੋ ਕਿ ਇਹ ਨਵੀਂ ਵਿਸ਼ੇਸ਼ਤਾ ਤੁਹਾਡੇ ਲਈ ਕਿਵੇਂ ਕੰਮ ਕਰੇਗੀ।

  • |