Home » photogallery » lifestyle » GOOGLE IO 2022 NEW FEATURE TO GOOGLE MAPS MULTI SEARCH NEAR ME IMMERSIVE VIEW SCENE EXPLORATION HOW TO USE

Google Map 'ਚ ਆਏ ਕਈ ਖਾਸ ਫੀਚਰ, ਵਰਤੋਂ ਕਰਨੀ ਪਹਿਲਾਂ ਨਾਲੋਂ ਹੋਵੇਗੀ ਆਸਾਨ...

ਈਵੈਂਟ 'ਚ ਕੰਪਨੀ ਨੇ ਗੂਗਲ ਸਰਚ(Google Search), ਗੂਗਲ ਮੈਪਸ (Google Maps) ਅਤੇ ਗੂਗਲ ਅਸਿਸਟੈਂਟ (Google Assistant) ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਹੈ। ਹਾਲਾਂਕਿ, ਨਵੇਂ ਫੀਚਰਸ ਨੂੰ ਵਰਤਣ ਲਈ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਹੋਵੇਗਾ ਅਤੇ ਇਸ ਸਾਲ ਦੇ ਅੰਤ ਤੱਕ ਇਨ੍ਹਾਂ ਨੂੰ ਯੂਜ਼ਰਸ ਲਈ ਉਪਲੱਬਧ ਕਰ ਦਿੱਤਾ ਜਾਵੇਗਾ। ਆਓ ਜਾਣਦੇ ਹਾਂ ਨਵੇਂ ਫੀਚਰਸ ਬਾਰੇ...

  • |