Home » photogallery » lifestyle » GOVERNMENT WARNING ABOUT WHATSAPP USERS SHOULD STAY ALERT ABOUT THIS THING GH SS

WhatsApp ਨੂੰ ਲੈ ਕੇ ਸਰਕਾਰ ਦੀ ਚੇਤਾਵਨੀ, ਯੂਜ਼ਰਜ ਰਹਿਣ ਇਸ ਚੀਜ਼ ਨੂੰ ਲੈ ਕੇ ਅਲਰਟ

ਇੰਸਟੈਂਟ ਮੈਸੇਜਿੰਗ ਐਪ WhatsApp ਨੇ ਆਪਣੇ ਪਲੇਟਫਾਰਮ 'ਤੇ ਮੌਜੂਦ ਇਕ ਖਰਾਬੀ ਦਾ ਖੁਲਾਸਾ ਕੀਤਾ ਹੈ। ਭਾਰਤੀ ਸਾਈਬਰ ਸੁਰੱਖਿਆ ਨੋਡਲ ਏਜੰਸੀ ਸੀਈਆਰਟੀ-ਇਨ ਨੇ ਵੀ ਉਪਭੋਗਤਾਵਾਂ ਨੂੰ ਇੱਕ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਡੇਟਾ ਨੂੰ ਖਤਰਾ ਹੈ। ਵਟਸਐਪ ਅਤੇ ਸਾਈਬਰ ਸੁਰੱਖਿਆ ਏਜੰਸੀ ਸੀਈਆਰਟੀ-ਇਨ ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਇਹ ਦਾਅਵਾ ਕੀਤਾ ਕਿ ਇਸ ਖਾਮੀ ਨਾਲ ਵਟਸਐਪ ਐਂਡਰਾਇਡ ਅਤੇ v2.22.16.12 ਦੇ ਆਈਓਐਸ ਵਰਜ਼ਨ ਵਾਲੇ ਉਪਭੋਗਤਾ ਇਸ ਨੁਕਸ ਤੋਂ ਪ੍ਰਭਾਵਿਤ ਹੋਣਗੇ।

  • |