Home » photogallery » lifestyle » GRATUITY IN SALARY NEW RULES COMING NOW GET IN ONE YEAR GOVERNMENT OF INDIA INTERDUCE CODE ON SOCIAL SECURITY 2020 KNOW HERE TRANSPG

ਨੌਕਰੀ ਕਰਨ ਵਾਲਿਆਂ ਲਈ ਵੱਡੀ ਖਬਰ- ਇਕ ਸਾਲ 'ਚ ਮਿਲੇਗੀ ਗਰੈਚੁਟੀ! ਸੰਸਦ 'ਚ ਬਿਲ ਪੇਸ਼

ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਸ਼ਨੀਵਾਰ ਨੂੰ ਸੰਸਦ ਵਿੱਚ ਕਿਰਤ ਕਾਨੂੰਨਾਂ ਨਾਲ ਸਬੰਧਤ ਤਿੰਨ ਬਿੱਲ ਪੇਸ਼ ਕੀਤੇ। ਇਨ੍ਹਾਂ ਵਿਚੋਂ ਇਕ Code on Social Security, 2020 ਵਿਚ ਬਹੁਤ ਸਾਰੀਆਂ ਨਵੀਆਂ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਗ੍ਰੈਚੁਟੀ ਲਈ ਇਕ ਪ੍ਰਬੰਧ ਹੈ। ਇਸ ਵਿਚ ਕਿਹਾ ਗਿਆ ਹੈ ਕਿ ਗਰੈਚੁਟੀ ਪੰਜ ਸਾਲਾਂ ਦੀ ਬਜਾਏ ਇੱਕ ਸਾਲ ਵਿੱਚ ਮਿਲ ਸਕਦੀ ਹੈ।

  • |