HOME » PHOTO » Lifestyle
2/8
Lifestyle Feb 10, 2018, 08:13 PM

ਇਸ ਵੈਲੇਨਟਾਈਨ ਨਵੇਂ ਰਿਲੇਸ਼ਨ ਨੂੰ ਹੈਂਡਲ ਕਰਨ ਦੇ ਤਰੀਕੇ

ਉਂਝ ਤਾਂ ਵੈਲੇਨਟਾਈਨ ਡੇ ਲਵ ਬਡਸ ਦੇ ਲਈ ਬਹੁਤ ਹੀ ਪਿਆਰਾ ਦਿਨ ਹੁੰਦਾ ਹੈ। ਲੇਕਿਨ ਕਈ ਵਾਰ ਲਵ ਬਡਸ ਦੇ ਲਈ ਇਹ ਦਿਨ ਅਜੀਬ ਵੀ ਹੁੰਦਾ ਹੈ। ਕਿਉਂਕਿ ਜੋ ਲੋਕ ਨਵੇਂ ਰਿਲੇਸ਼ਨਸ਼ਿਪ ਵਿੱਚ ਆਉਂਦੇ ਹਨ ਉਹਨਾਂ ਲਈ ਵੈਲੇਨਟਾਈਨ ਡੇ ਕਈ ਵਾਰ ਹੈਂਡਲ ਕਰਨਾ ਅਜੀਬ ਹੋ ਜਾਂਦਾ ਹੈ।ਨਵੇਂ ਰਿਲੇਸ਼ਨਸ਼ਿਪ ਦੀ ਵਜ੍ਹਾ ਕਰਕੇ ਇਕ ਦੂਸਰੇ ਨਾਲ ਪਿਆਰ ਦਾ ਇਜ਼ਹਾਰ ਉਸ ਤਰ੍ਹਾਂ ਨਹੀ ਕਰ ਪਾ ਰਹੇ ਜਿਸ ਤਰ੍ਹਾਂ ਉਹ ਅਸਲ ਵਿੱਚ ਕਰਨਾ ਚਾਹੁੰਦੇ ਹਨ।