Home » photogallery » lifestyle » HEALTH 5 FOODS THAT WEAKEN MEMORY AND FOCUS SHOULD BE AVOIDED IN DIET

ਇਹ 5 ਸੁਪਰ ਫੂਡਸ ਜੋ ਤੁਹਾਡੇ ਦਿਮਾਗ ਅਤੇ ਯਾਦਦਾਸ਼ਤ ਨੂੰ ਕਰ ਦੇਣਗੇ ਤੇਜ਼

ਦਿਮਾਗ ਨੂੰ ਸਿਹਤਮੰਦ ਰੱਖਣ ਲਈ ਡਾਈਟ 'ਚ ਕਈ ਚੀਜ਼ਾਂ ਨੂੰ ਸ਼ਾਮਲ ਕਰਨ ਦਾ ਵੀ ਸੁਝਾਅ ਦਿੱਤਾ ਜਾਂਦਾ ਹੈ। ਪਰ ਕੁਝ ਖਾਣ-ਪੀਣ ਵਾਲੀਆਂ ਵਸਤੂਆਂ ਅਜਿਹੀਆਂ ਹਨ, ਜਿਨ੍ਹਾਂ ਦੀ ਵਰਤੋਂ ਭੋਜਨ 'ਚ ਨਾ ਕਰਨ ਨਾਲ ਹੀ ਦਿਮਾਗ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਹਾਰਵਰਡ ਦੇ ਨਿਊਟ੍ਰੀਸ਼ਨ ਸਾਈਕੋਲੋਜਿਸਟ ਨੇ ਪੰਜ ਅਜਿਹੀਆਂ ਖੁਰਾਕੀ ਵਸਤਾਂ ਦੱਸੀਆਂ ਹਨ ਜਿਨ੍ਹਾਂ ਤੋਂ ਦੂਰ ਰਹਿਣ ਨਾਲ ਯਾਦਾਸ਼ਤ ਤੇਜ਼ ਅਤੇ ਦਿਮਾਗ਼ ਚੁਸਤ-ਦਰੁਸਤ ਰਹਿੰਦਾ ਹੈ।

  • |