Home » photogallery » lifestyle » HEALTH CANCER PREVENTION TIPS THESE 6 LIFE CHANGES REDUCE THE RISK OF CANCER RESEARCH KS

Cancer Prevention Tips: ਜ਼ਿੰਦਗੀ ਦੇ ਇਹ 6 ਬਦਲਾਅ ਕਰ ਦਿੰਦੇ ਹਨ ਕੈਂਸਰ ਦਾ ਖ਼ਤਰਾ ਘੱਟ: ਖੋਜ

Cancer Prevention Tips: ਖੋਜ ਦਸਦੀ ਹੈ ਕਿ ਯੂ.ਕੇ. ਵਿੱਚ ਕੈ਼ਸਰ ਪੀੜਤਾਂ ਦੇ ਜੀਵਨ ਰਹਿਣ ਦੀ ਦਰ ਵਿੰਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ। ਪਿਛਲੇ 40 ਸਾਲਾਂ ਵਿੱਚ ਇਹ ਦਰ 2 ਗੁਣਾ ਹੋਈ ਹੈ। ਇਸਤੋਂ ਅੱਧੇ ਤੋਂ ਵੱਧ ਮਰੀਜ਼ 10 ਸਾਲ ਤੋਂ ਵੱਧ ਤੱਕ ਜਿਊਂਦੇ ਰਹੇ ਹਨ। ਹਾਲਾਂਕਿ ਜਿੰਨੀ ਤੇਜ਼ੀ ਨਾਲ ਸਿਹਤ ਸਹੂਲਤਾਂ ਅਤੇ ਸਿਹਤ ਵਿਗਿਆਨ ਵਿੱਚ ਵਾਧਾ ਹੋਇਆ ਹੈ, ਓਨੀ ਹੀ ਤੇਜ਼ੀ ਨਾਲ ਲੋਕਾ ਵਿੱਚ ਕੈਂਸਰ ਦੇ ਅੰਕੜਿਆਂ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ।

  • |