Home » photogallery » lifestyle » HEALTH NEWS PARENTING TIPS THESE 5 THINGS WILL SAVE CHILDREN FROM SUNSTROKE AND HEAT

ਸਕੂਲ ਜਾਣ ਵਾਲੇ ਬੱਚਿਆਂ ਨੂੰ ਗਰਮੀ ਤੇ ਲੂ ਤੋਂ ਬਚਾਉਣ ਲਈ 5 ਚੀਜ਼ਾਂ ਨੂੰ ਖੁਰਾਕ 'ਚ ਕਰੋ ਸ਼ਾਮਲ

ਕੋਰੋਨਾ ਕਾਰਨ ਬੱਚਿਆਂ ਦੀ ਸਕੂਲ ਜਾਣ ਦੀ ਆਦਤ ਕਾਫੀ ਸਮੇਂ ਤੋਂ ਛੁਟ ਗਈ ਸੀ। ਪਰ ਹੁਣ ਇੱਕ ਵਾਰ ਫਿਰ ਬੱਚੇ ਸਕੂਲ ਜਾ ਰਹੇ ਹਨ। ਅਜਿਹੇ 'ਚ ਬੱਚਿਆਂ ਦੀ ਦੇਖਭਾਲ ਕਰਨਾ ਆਮ ਦਿਨਾਂ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਤਾਂ ਜੋ ਬੱਚਿਆਂ ਨੂੰ ਸਕੂਲ ਜਾਣ ਅਤੇ ਆਉਣ, ਗਰਾਊਂਡ ਵਿੱਚ ਖੇਡਣ ਅਤੇ ਪ੍ਰਾਰਥਨਾ ਕਰਨ ਸਮੇਂ ਸੂਰਜ ਅਤੇ ਗਰਮੀ ਦੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਇਸ ਦੇ ਲਈ ਤੁਸੀਂ ਬੱਚਿਆਂ ਦੀ ਡਾਈਟ 'ਚ 5 ਅਜਿਹੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ ਜੋ ਉਨ੍ਹਾਂ ਨੂੰ ਗਰਮੀ ਅਤੇ ਧੁੱਪ ਤੋਂ ਬਚਾਉਣ 'ਚ ਮਦਦ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ 5 ਚੀਜ਼ਾਂ ਬਾਰੇ

  • |