HOME » PHOTO » Lifestyle
Lifestyle Feb 13, 2018, 02:42 PM

ਵੈਲੇਨਟਾਈਨ ਡੇ ਉੱਪਰ ਇਸ ਤਰ੍ਹਾਂ ਪਾਰਟਨਰ ਨਾਲ ਕਰੋ ਫਿੱਟ ਅਤੇ ਹੈਲਥੀ ਰਹਿਣ ਦਾ ਵਾਅਦਾ

ਵੈਲੇਨਟਾਈਨ ਡੇ ਤੇ ਹਰ ਕਪਲ ਇਕ ਦੂਸਰੇ ਦੇ ਲਈ ਕੁੱਝ ਨਾ ਕੁੱਝ ਅਲੱਗ ਅਤੇ ਨਵਾਂ ਕਰਨ ਦਾ ਪਲਾਨ ਕਰਦਾ ਹੈ।ਇਸ ਸਮੇਂ ਵਿੱਚ ਕੋਈ ਆਪਣੇ ਪਾਰਟਨਰ ਲਈ ਗਿਫ਼ਟ ਖਰੀਦਦਾ ਹੈ ਅਤੇ ਕੋਈ ਉਸਨੂੰ ਡੇਟ ਉੱਪਰ ਲਿਜਾਕੇ ਸਪੈਸ਼ਲ ਫ਼ੀਲ ਕਰਾਉਣ ਦੀ ਕੋਸ਼ਿਸ਼ ਕਰਦਾ ਹੈ।ਜੇਕਰ ਤੁਸੀ ਫਿੱਟਨੈੱਸ ਫਰੀਕ ਹੋ ਤਾ ਤੁਸੀਂ ਆਪਣੇ ਪਾਰਟਨਰ ਨੂੰ ਅਲੱਗ ਤਰ੍ਹਾਂ ਤੋ ਸਪੈਸ਼ਲ ਫੀਲ ਕਰਵਾ ਸਕਦੇ ਹੋ ਅਤੇ ਇਹ ਤਰੀਕਾ ਉਹਨਾਂ ਨਾਲ ਵਧੀਆ ਫਿੱਟ ਅਤੇ ਸਿਹਤਮੰਦ ਰਹਿਣ ਦਾ ਹੈ।