Home » photogallery » lifestyle » HIV CAN BE NATURALLY TREATED IN SOME INDIVIDUALS SAYS STUDY DLAF TRANSPG

ਖੁਸ਼ਖਬਰੀ! ਇਕ ਇਨਸਾਨ ਦੇ ਸਰੀਰ 'ਚ ਆਪਣੇ-ਆਪ ਠੀਕ ਹੋਇਆ HIV, ਉਮੀਦ ਜਾਗੀ

HIV can be naturally treated: ਸਾਇੰਸ ਮੈਗਜ਼ੀਨ ਨੇਚਰ ਵਿਚ ਪ੍ਰਕਾਸ਼ਤ ਇਕ ਰਿਪੋਰਟ ਵਿਚ HIV ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਮਿਊਨ ਸਿਸਟਮ ਨੇ ਖੁਦ ਹੀ ਇਸ ਵਾਇਰਸ ਨੂੰ ਮਾਰ ਦਿੱਤਾ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਇਲਾਜ ਨਹੀਂ ਕੀਤਾ ਗਿਆ ਸੀ।

  • |