Home » photogallery » lifestyle » HOCKEY CAPTAIN MANPREET SINGH TIED THE KNOT LLLI SIDDIQUE

Photos: ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੇ ਮਲੇਸ਼ੀਆ ਲੜਕੀ ਨਾਲ ਕਰਵਾਇਆ ਵਿਆਹ

ਦੋਵੇਂ ਕਰੀਬ 9 ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ। ਉਸਦੀ ਪਹਿਲੀ ਮੁਲਾਕਾਤ ਮਲੇਸ਼ੀਆ ਵਿੱਚ ਸਾਲ 2012 ਵਿੱਚ ਸੁਲਤਾਨ ਜੋਹਰ ਕੱਪ ਜੂਨੀਅਰ ਹਾਕੀ ਟੂਰਨਾਮੈਂਟ ਦੌਰਾਨ ਹੋਈ ਸੀ, ਜਦੋਂ ਮਨਪ੍ਰੀਤ ਭਾਰਤੀ ਜੂਨੀਅਰ ਟੀਮ ਦਾ ਕਪਤਾਨ ਸੀ।

  • |