Home » photogallery » lifestyle » HOMEMADE MASKS EFFECTIVE IN PREVENTING BIG DISEASE PARTICLES EMANATING FROM COUGH SNEEZE NODTG TRANSPG

CoronaVirus: ਵਿਗਿਆਨੀਆਂ ਨੇ ਘਰ ਵਿਚ ਬਣੇ ਮਾਸਕਾਂ ਬਾਰੇ ਕੀਤਾ ਵੱਡਾ ਖੁਲਾਸਾ...

ਵਿਗਿਆਨੀਆਂ ਨੇ ਘਰ ਵਿਚ ਬਣੇ ਆਮ ਕੱਪੜੇ ਦੇ ਮਾਸਕ ਬਾਰੇ ਅਧਿਐਨ (Study) ਕੀਤਾ ਹੈ। ਇਸ ਖੋਜ ਵਿਚ ਪਾਇਆ ਗਿਆ ਕਿ ਇਹ ਮਾਸਕ ਖੰਘ ਅਤੇ ਛਿੱਕਣ ਨਾਲ ਫੈਲਣ ਵਾਲੇ ਵੱਡੇ ਰੋਗ ਕਣਾਂ ਨੂੰ ਰੋਕਣ ਵਿਚ ਸਫਲ ਹਨ ਅਤੇ ਇੱਥੋ ਤੱਕ ਕਿ ਘਰ ਦਾ ਬਣਾਇਆ ਇੱਕ ਪਰਤ ਵਾਲਾ ਮਾਸਕ ਵੀ ਪ੍ਰਭਾਵਸ਼ਾਲੀ ਹੈ।

  • |