Home » photogallery » lifestyle » HOW TO CHECK ORIGINAL DIAMOND AT HOME IN HINDI DIAMOND KI PEHCHAN HEEREY KI PEHCHAN

Happy Diwali 2020: ਤੁਹਾਡੇ ਗਹਿਣ ‘ਚ ਲੱਗਿਆ ਹੀਰਾ ਅਸਲੀ ਜਾਂ ਨਕਲੀ, ਇੰਜ ਕਰੋ ਪਛਾਣ

ਜੇ ਤੁਸੀਂ ਹੀਰੇ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਬਹੁਤ ਸੁਚੇਤ ਹੋ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਅਸਲ ਤੇ ਜਾਅਲੀ ਹੀਰੇ ਦੀ ਪਛਾਣ ਕਿਵੇਂ ਕਰ ਸਕਦੇ ਹੋ।