Home » photogallery » lifestyle » HOW TO WASH JEANS FOLLOW 5 STEPS

ਲੰਬੇ ਸਮੇਂ ਤੱਕ ਨਵੀਂ ਦਿਸੇਗੀ ਜੀਨਸ, ਇਨ੍ਹਾਂ 5 ਟਿਪਸ ਦੀ ਪਾਲਣਾ ਕਰੋ

How To Wash Jeans: ਨੌਜਵਾਨਾਂ ਦੀ ਪਹਿਲੀ ਪਸੰਦ ਜੀਨਸ ਹੈ। ਇਹ ਅਜਿਹਾ ਕੱਪੜਾ ਹੈ, ਜੋ ਹਰ ਕਿਸੇ ਦੇ ਅਲਮਾਰੀ (Wardrobes) ਵਿੱਚ ਮਿਲ ਜਾਵੇਗਾ। ਅਜੋਕੇ ਸਮੇਂ ਵਿੱਚ ਜੀਨਸ ਹਰ ਕਿਸੇ ਦੀ ਪਹਿਲੀ ਪਸੰਦ ਬਣ ਗਈਆਂ ਹਨ, ਚਾਹੇ ਉਹ ਬਜ਼ੁਰਗ ਹੋਣ ਜਾਂ ਬੱਚੇ ਜਾਂ ਔਰਤਾਂ। ਸਟਾਈਲਿਸ਼ ਲੁੱਕ ਦੇਣ ਦੇ ਨਾਲ ਇਹ ਬਹੁਤ ਆਰਾਮਦਾਇਕ ਵੀ ਹੈ। ਇਹੀ ਕਾਰਨ ਹੈ ਕਿ ਹਰ ਕੋਈ ਜੀਨਸ ਪਹਿਨਣਾ ਪਸੰਦ ਕਰਦਾ ਹੈ। ਤੁਸੀ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜੀਨਸ ਪਹਿਨਦੇ ਹੋਵੋਗੇ।

  • |