Home » photogallery » lifestyle » HP NEWS TOURIST IN MANALI COVID RULES FLOATED THIRD WAVE OF CORONA

ਮਨਾਲੀ ‘ਚ ਸੈਲਾਨੀਆਂ ਦਾ ਹੜ੍ਹ, ਹੋਟਲ ‘ਚ ਨਹੀਂ ਮਿਲ ਰਹੇ ਰੂਮ, ਬਾਅਦ ‘ਚ ਹਸਪਤਾਲ ‘ਚ ਨਹੀਂ ਮਿਲਣੇ ਬੈੱਡ ...

Tourist in Manali: ਐਸਡੀਐਮ ਮਨਾਲੀ ਨੇ ਵੀ ਵੱਧ ਰਹੀ ਭੀੜ ਅਤੇ ਮਾਸਕ ਨਾ ਪਹਿਨਣ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਮਾਸਕ ਦੀ ਫੋਟੋ ਨਾਲ ਫੇਸਬੁੱਕ 'ਤੇ ਲਿਖਿਆ ਕਿ ਕੋਈ ਚੀਜ਼ ਜਾਣੂ ਲੱਗਦੀ ਹੈ, ਕਿਸੇ ਨੂੰ ਯਾਦ ਹੈ? ਅੱਜ ਕੱਲ ਇਹ ਮਨਾਲੀ ਵਿੱਚ ਦਿਖਾਈ ਨਹੀਂ ਦੇ ਰਿਹਾ ਹੈ। ਤੁਹਾਡੀ ਸੁਰੱਖਿਆ - ਤੁਹਾਡੇ ਹੱਥ।

  • |