ਹਾਰਡੀ ਜੀਰੇਨੀਅਮ ਫਲਾਵਰ: ਇਹ ਫੁੱਲ ਵੀ ਘਰਾਂ ਵਿੱਚ ਰੱਖਣ ਲਈ ਬੈਸਟ ਹਨ ਕਿਉਂਕਿ ਇਨ੍ਹਾਂ ਨੂੰ ਵੀ ਜ਼ਿਆਦਾ ਧੁੱਪ ਦੀ ਲੋੜ ਨਹੀਂ ਹੁੰਦੀ। ਹਾਰਡੀ ਜੀਰੇਨੀਅਮ ਦੇ ਪੌਦੇ ਨੂੰ ਤੁਸੀਂ ਛਾਂਵੇਂ ਰੱਖ ਸਕਦੇ ਹੋ। ਇਸ ਪੌਦੇ ਦੇ ਫੁੱਲ ਆਪਣੇ ਆਪ ਵਿੱਚ ਆਕਰਸ਼ਣ ਦਾ ਕੇਂਦਰ ਬਣਨ ਜਾਂਦੇ ਹਨ। ਇਨ੍ਹਾਂ ਫੁੱਲਾਂ ਦਾ ਬੇਂਗਨੀ ਰੰਗ ਘਰ ਦੀ ਸੁੰਦਰਤਾ ਵਿੱਚ ਵਾਧਾ ਕਰਦਾ ਹੈ। (Image-Canva)