ਸ਼ੇਰ ਇਸ ਧਰਤੀ ਦੇ ਸਭ ਤੋਂ ਆਕਰਸ਼ਕ ਜਾਨਵਰਾਂ ਵਿੱਚੋਂ ਇੱਕ ਹਨ। ਯੁੱਗਾਂ ਤੋਂ ਸ਼ੇਰਾਂ ਨੂੰ ਤਾਕਤ, Bengal Tiger: ਖ਼ੂਬਸੂਰਤੀ, ਤੇ ਕਠੋਰਤਾ ਦਾ ਪਰਤੀਕ ਮੰਨਿਆ ਗਿਆ ਹੈ। ਪਿਛਲੇ ਸਾਲ ਭਾਰਤ ਨੇ ਟਾਈਗਰ ਦੀ ਤਾਦਾਦ ਵਿੱਚ 33 ਫ਼ੀਸਦੀ ਵਾਧੇ ਦੀ ਖ਼ੁਸ਼ੀ ਮਨਾਈ ਸੀ। ਇਸ ਵੱਲ ਹੁਣ ਵੀ ਕਾਫ਼ੀ ਜਾਗਰੂਕਤਾ ਫੈਲਾਉਣ ਦੀ ਲੋੜ ਹੈ। (Photo Credit: Nat Geo Wild)