Home » photogallery » lifestyle » INTERNATIONAL YOGA DAY CELEBRATIONS IN NEWYORK TIMES SQUARE ON SUNDAY SS

ਨਿਊਯਾਰਕ 'ਚ ਯੋਗਾ ਦਿਵਸ ਦਾ ਕ੍ਰੇਜ਼, ਟਾਈਮਜ਼ ਸਕੁਏਰ 'ਚ 3000 ਲੋਕਾਂ ਨੇ ਕੀਤਾ ਯੋਗਾ

International Yoga Day 2021: 7 ਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਅੱਜ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ। 6 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਪਹਿਲਕਦਮੀ ਤੇ ਸੰਯੁਕਤ ਰਾਸ਼ਟਰ (United Nations) ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦੀ ਅਪੀਲ ਕੀਤੀ ਸੀ। ਜਲਦੀ ਹੀ ਦੁਨੀਆ ਦੇ ਸਾਰੇ ਦੇਸ਼ ਇਸ ਮੁਹਿੰਮ ਵਿੱਚ ਸ਼ਾਮਲ ਹੋ ਗਏ। ਯੋਗਾ ਦਿਵਸ ਦਾ ਕ੍ਰੇਜ਼ ਐਤਵਾਰ ਨੂੰ ਨਿਊਯਾਰਕ ਵਿੱਚ ਦੇਖਣ ਨੂੰ ਮਿਲਿਆ।

  • |