Home » photogallery » lifestyle » JIO S BEST PLAN JIO GIVES NETFLIX FOR LESS THAN RS 400 WILL GET 75GB INTERNET DATA

ਜੀਓ ਦਾ ਸ਼ਾਨਦਾਰ ਪਲਾਨ! 400 ਰੁਪਏ ਤੋਂ ਘੱਟ ਕੀਮਤ ਵਿੱਚ Jio ਦੇ ਰਿਹੈ Netflix, ਮਿਲੇਗਾ 75GB ਇੰਟਰਨੈੱਟ ਡਾਟਾ

Jio Netflix Plan: ਸਸਤੇ ਪਲਾਨ ਦੀ ਲਿਸਟ 'ਚ Jio ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ Jio ਦੇ ਅਜਿਹੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਕੀਮਤ 400 ਰੁਪਏ ਤੋਂ ਘੱਟ ਹੈ ਅਤੇ ਖਾਸ ਗੱਲ ਇਹ ਹੈ ਕਿ ਇਸ ਪਲਾਨ 'ਚ ਗਾਹਕਾਂ ਨੂੰ Netflix ਦਾ ਫਾਇਦਾ ਮਿਲਦਾ ਹੈ।

  • |